ਨਿਊਜਰਸੀ ਵਿੱਚ 17.59 ਅਮਰੀਕੀ ਸਥਾਨਕ ਸਮੇਂ ਅਨੁਸਾਰ 4.0 ਤੀਬਰਤਾ ਦਾ ਇੱਕ ਹੋਰ ਭੂਚਾਲ ਆਇਆ। ਯੂਰਪੀਅਨ ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (ਈਐਮਐਸਸੀ) ਦੇ ਅਨੁਸਾਰ, ਭੂਚਾਲ 9 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਇੱਕ ਦਿਨ ਪਹਿਲਾਂ 5 ਮਾਰਚ ਨੂੰ ਨਿਊਜਰਸੀ ਵਿੱਚ 5.5 ਤੀਬਰਤਾ ਦਾ ਭੂਚਾਲ ਆਇਆ ਸੀ। ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।