Saturday, May 18, 2024
 
BREAKING NEWS
ਮੋਦੀ ਦੀ ਅਗਵਾਈ 'ਚ ਭਾਰਤ ਨੂੰ ਕੋਈ ਨਹੀਂ ਤੋੜ ਸਕਦਾ -ਸ਼ਾਹਭਾਜਪਾ ਵਾਲੇ ਵੀ 140 ਸੀਟਾਂ ਦੀ ਤਾਂਘ ਰੱਖਣਗੇ- ਯਾਦਵਅਸੀਂ ਘੱਟੋ-ਘੱਟ ਸਮਰਥਨ ਮੁੱਲ 'ਤੇ ਕਿਸਾਨਾਂ ਤੋਂ 20 ਲੱਖ ਕਰੋੜ ਰੁਪਏ ਦਾ ਅਨਾਜ ਖਰੀਦਿਆ: ਮੋਦੀਕੇਜਰੀਵਾਲ ਨੂੰ ਮਿਲਣ ਉਨ੍ਹਾਂ ਦੇ ਘਰ ਮਿਲਣ ਪਹੁੰਚੇ ਰਾਘਵ ਚੱਢਾ ਹਸਪਤਾਲ ਦੀ ਇਮਾਰਤ ਵਿੱਚ ਲੱਗੀ ਭਿਆਨਕ ਅੱਗ 'ਆਪ' ਨੇ ਕੇਜਰੀਵਾਲ ਵਿਰੁੱਧ ਤਾਜ਼ਾ ਚਾਰਜਸ਼ੀਟ 'ਤੇ ਈਡੀ ਦੀ ਨਿੰਦਾ ਕੀਤੀ: 'ਭਾਜਪਾ ਦਾ ਸਿਆਸੀ ਵਿੰਗ ED'ਲਾਪਤਾ ਅਦਾਕਾਰ ਗੁਰਚਰਨ ਸਿੰਘ ਇਕ ਮਹੀਨੇ ਬਾਅਦ ਘਰ ਪਰਤੇਹਰਿਆਣਾ: ਨੂਹ 'ਚ ਕੁੰਡਲੀ ਮਾਨੇਸਰ-ਪਲਵਲ ਐਕਸਪ੍ਰੈਸ ਵੇਅ 'ਤੇ ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਲੱਗੀ ਅੱਗ, 8 ਦੀ ਮੌਤਕੇਜਰੀਵਾਲ ਨੂੰ ਰਾਹਤ ਪਰ ਹੇਮੰਤ ਸੋਰੇਨ ਦੀ ਜ਼ਮਾਨਤ ਫਸੀPM ਮੋਦੀ, ਰਾਹੁਲ ਗਾਂਧੀ ਅੱਜ ਰਾਜਧਾਨੀ ਵਿੱਚ ਪਹਿਲੀ ਚੋਣ ਰੈਲੀ ਕਰਨਗੇ

ਖੇਡਾਂ

GT Banam PBKS, IPL 2024: ਪੰਜਾਬ ਨੇ ਆਖਰੀ ਓਵਰ ਵਿੱਚ ਜਿੱਤ ਕੀਤੀ ਦਰਜ

April 05, 2024 09:22 AM

Gujarat Titans vs Punjab Kings Highlight:: ਦੁਨੀਆ ਦੇ ਸਭ ਤੋਂ ਵੱਡੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਰੋਮਾਂਚਕ ਮੈਚ 'ਚ ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਮੈਚ 'ਚ ਗੁਜਰਾਤ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 199 ਦੌੜਾਂ ਬਣਾਈਆਂ ਪਰ ਪੰਜਾਬ ਲਈ ਸ਼ਸ਼ਾਂਕ ਸਿੰਘ ਨੇ 61 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਇਕ ਗੇਂਦ ਬਾਕੀ ਰਹਿੰਦਿਆਂ ਹੀ ਟੀਮ ਨੂੰ ਟੀਚੇ ਤੱਕ ਪਹੁੰਚਾ ਦਿੱਤਾ | ਪੰਜਾਬ ਕਿੰਗਜ਼ ਦੀ ਇਸ ਸੀਜ਼ਨ ਵਿੱਚ ਇਹ ਦੂਜੀ ਜਿੱਤ ਹੈ।

 

Have something to say? Post your comment

Subscribe