Wednesday, November 05, 2025
 
BREAKING NEWS
बरनाला में पैसों के लालच में एक परिवार का ट्रिपल कत्ल का मामला सामने आया✨ 24 ਕੈਰੇਟ ਸੋਨਾ: ਅੱਜ ਫਿਰ ਹੋਇਆ ਸਸਤਾ, ਦੋ ਦਿਨਾਂ ਵਿੱਚ ਵੱਡੀ ਗਿਰਾਵਟ; ਚਾਂਦੀ ਵੀ ਤੇਜ਼ੀ ਨਾਲ ਡਿੱਗੀਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾਅਮਰੀਕਾ ਵਿੱਚ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤਅੱਜ 12 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ, ਜਾਣੋਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਨਵੰਬਰ 2025)ਪਾਕਿਸਤਾਨ ਸੁਪਰੀਮ ਕੋਰਟ ਵਿੱਚ Blast (Video)ਛੱਤੀਸਗੜ੍ਹ ਰੇਲ ਹਾਦਸਾ: ਬਿਲਾਸਪੁਰ ਨੇੜੇ ਯਾਤਰੀ ਅਤੇ ਮਾਲ ਗੱਡੀ ਦੀ ਟੱਕਰ, 6 ਮੌਤਾਂ ਦਾ ਖਦਸ਼ਾਉੱਤਰੀ ਕੋਰੀਆ ਨੇ ਅਮਰੀਕੀ ਰੱਖਿਆ ਸਕੱਤਰ ਦੇ ਦੌਰੇ ਤੋਂ ਪਹਿਲਾਂ ਦਾਗੇ ਰਾਕੇਟ; ਕੋਰੀਆਈ ਸਰਹੱਦ 'ਤੇ ਵਧਿਆ ਤਣਾਅIND vs AUS: ਚੌਥੇ ਮੈਚ ਤੋਂ ਪਹਿਲਾਂ ਆਸਟ੍ਰੇਲੀਆ ਨੇ ਟੀਮ ਵਿੱਚ ਬਦਲਾਅ ਕੀਤਾ, 2 ਸਟਾਰ ਖਿਡਾਰੀਆਂ ਨੂੰ ਬਾਹਰ ਕੀਤਾ ਗਿਆ

ਕਾਰੋਬਾਰ

ਕੋਰੋਨਾ : ਬੈਂਕ ਮੁਲਾਜ਼ਮਾਂ ਦੀ ਤਨਖ਼ਾਹ 'ਚ ਹੋਵੇਗੀ ਕਟੌਤੀ

May 08, 2020 09:33 AM

ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਅਰਥਵਿਵਸਥਾ 'ਤੇ ਬੁਰਾ ਪ੍ਰਭਾਵ ਦੇਖਿਆ ਜਾ ਰਿਹਾ ਹੈ। ਇਸ ਲਈ ਕਾਰਪੋਰੇਟ ਘਰਾਣੇ ਤਨਖ਼ਾਹਾਂ 'ਚ ਕਟੌਤੀ ਕਰ ਰਹੇ ਹਨ ਤੇ ਕਈਆਂ ਨੇ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ।  ਪ੍ਰਾਈਵੇਟ ਸੈਕਟਰ ਦੇ ਕੋਟਕ ਮਹਿੰਦਰਾਂ ਨੇ 25 ਲੱਖ ਰੁਪਏ ਸਾਲਾਨਾ ਤੋਂ ਜ਼ਿਆਦਾ ਪੈਕੇਜ ਵਾਲੇ ਕਰਮਚਾਰੀਆਂ ਦੀ ਤਨਖ਼ਾਹ 'ਚ 10 ਫੀਸਦ ਕਟੌਤੀ ਦਾ ਐਲਾਨ ਕਰ ਦਿੱਤਾ ਹੈ। ਕੋਰੋਨਾ ਸੰਕਟ ਕਾਰਨ ਬਣੇ ਹਾਲਾਤ ਨੂੰ ਦੇਖਦਿਆਂ ਬੈਂਕ ਨੇ ਇਹ ਫੈਸਲਾ ਲਿਆ ਹੈ। ਕੁਝ ਹਫ਼ਤੇ ਪਹਿਲਾਂ ਹੀ ਬੈਂਕ ਦੇ ਟੌਪ ਮੈਨੇਜਮੈਂਟ ਅਧਿਕਾਰੀਆਂ ਨੇ 2020-21 ਲਈ ਆਪਣੀ ਤਨਖ਼ਾਹ 'ਚ ਸਵੈ ਇੱਛਾ ਤਹਿਤ 15 ਫੀਸਦ ਕਟੌਤੀ ਦਾ ਐਲਾਨ ਕੀਤਾ।ਸੈਂਟਰ ਫਾਰ ਮੌਨੀਟਰਿੰਗ ਇੰਡੀਅਨ ਇਕਨੌਮੀ ਦੀ ਰਿਪੋਰਟ ਮੁਤਾਬਕ ਦੇਸ਼ 'ਚ ਬੇਰੋਜ਼ਗਾਰੀ ਦਰ ਤਿੰਨ ਮਈ ਦੇ ਹਫ਼ਤੇ 'ਚ 27 ਫੀਸਦ ਤਕ ਪਹੁੰਚ ਗਈ। ਇਹ ਕਟੌਤੀ ਮਈ 2020 ਤੋਂ ਲਾਗੂ ਹੋਵੇਗੀ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

✨ 24 ਕੈਰੇਟ ਸੋਨਾ: ਅੱਜ ਫਿਰ ਹੋਇਆ ਸਸਤਾ, ਦੋ ਦਿਨਾਂ ਵਿੱਚ ਵੱਡੀ ਗਿਰਾਵਟ; ਚਾਂਦੀ ਵੀ ਤੇਜ਼ੀ ਨਾਲ ਡਿੱਗੀ

ਟਰੰਪ ਨੇ ਚੀਨ 'ਤੇ 10% ਟੈਰਿਫ ਘਟਾਉਣ ਦਾ ਐਲਾਨ ਕੀਤਾ

ਸੋਨਾ-ਚਾਂਦੀ ਕਰੈਸ਼: ਕੀਮਤਾਂ ਵਿੱਚ ਭਾਰੀ ਗਿਰਾਵਟ, ਸੋਨਾ ₹12,000 ਅਤੇ ਚਾਂਦੀ ₹36,000 ਤੋਂ ਵੱਧ ਡਿੱਗੀ

ਐਪਲ ਦੇ ਸੀਈਓ ਟਿਮ ਕੁੱਕ ਦੀ ਰੋਜ਼ਾਨਾ ਕਮਾਈ: ਹੈਰਾਨ ਕਰ ਦੇਣ ਵਾਲੇ ਅੰਕੜੇ

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ: ਸੋਨਾ ₹12,000 ਅਤੇ ਚਾਂਦੀ ₹26,000 ਤੱਕ ਡਿੱਗੀ

ਕੀ ਭਾਰਤ-ਅਮਰੀਕਾ ਟੈਰਿਫ ਵਿਵਾਦ ਖਤਮ ਹੋਵੇਗਾ? ਨਵੀਂ ਰਿਪੋਰਟ ਵਿੱਚ 50% ਦੀ ਬਜਾਏ 15% ਟੈਰਿਫ ਦਾ ਦਾਅਵਾ

ਹੁਣ ਤੁਸੀਂ ਆਪਣੀ ਪੂਰੀ PF ਰਕਮ ਇੱਕੋ ਵਾਰ ਵਿੱਚ ਕਢਵਾ ਸਕੋਗੇ

ਦੁਸਹਿਰੇ ਤੋਂ ਪਹਿਲਾਂ ਵਪਾਰਕ LPG ਸਿਲੰਡਰ ਮਹਿੰਗਾ, ਘਰੇਲੂ ਸਿਲੰਡਰਾਂ ਲਈ ਰਾਹਤ

ਕੀ ਜੀਐਸਟੀ ਦਰਾਂ ਵਿੱਚ ਬਦਲਾਅ ਨਾਲ ਪੈਟਰੋਲ ਅਤੇ ਡੀਜ਼ਲ ਸਸਤਾ ਹੋ ਗਿਆ ਹੈ ਜਾਂ ਮਹਿੰਗਾ ?

ਅਮੂਲ ਦੇ 700 ਤੋਂ ਵੱਧ ਉਤਪਾਦਾਂ ਦੀਆਂ ਕੀਮਤਾਂ ਘਟੀਆਂ, ਘਿਓ ₹40 ਪ੍ਰਤੀ ਲੀਟਰ ਸਸਤਾ

 
 
 
 
Subscribe