Sunday, May 19, 2024
 
BREAKING NEWS
ਦਿੱਲੀ 'ਚ ਅੱਜ ਰਿਕਾਰਡ ਤਾਪਮਾਨ 47.8 ਡਿਗਰੀ ਸੈਲਸੀਅਸ ਤੱਕ ਪਹੁੰਚਿਆਭਾਜਪਾ ਜੋ ਕਹਿੰਦੀ ਹੈ, ਉਹੀ ਕਰਦੀ ਹੈ: ਰਾਜਨਾਥ ਸਿੰਘਪੰਜਾਬ ਵਿੱਚ ਗੈਰ-ਪੰਜਾਬੀਆਂ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ - ਖਹਿਰਾਆਗਰਾ: ਜੁੱਤੀ ਵਪਾਰੀ ਦੇ ਘਰ ਇਨਕਮ ਟੈਕਸ ਦਾ ਛਾਪਾ, 60 ਕਰੋੜ ਤੋਂ ਵੱਧ ਬਰਾਮਦ, ਗਿਣਤੀ ਜਾਰੀਪੀਐਮ ਮੋਦੀ 23-24 ਮਈ ਨੂੰ ਪੰਜਾਬ ਵਿੱਚ ਕਰਨਗੇ ਰੈਲੀਆਂ ਕੇਜਰੀਵਾਲ ਕੁਝ ਸਮੇਂ 'ਚ ਭਾਜਪਾ ਹੈੱਡਕੁਆਰਟਰ ਪਹੁੰਚਣਗੇ, ਸੁਰੱਖਿਆ ਸਖਤ4 ਜੂਨ ਨੂੰ ਸਰਕਾਰ ਬਦਲਣ ਜਾ ਰਹੀ ਹੈ- ਸੰਜੇ ਰਾਉਤਪੀਐਮ ਮੋਦੀ ਅੱਜ ਬੰਗਾਲ ਅਤੇ ਝਾਰਖੰਡ ਵਿੱਚ ਚਾਰ ਰੈਲੀਆਂ ਨੂੰ ਕਰਨਗੇ ਸੰਬੋਧਨWeather Update: ਉੱਤਰੀ ਭਾਰਤ ਵਿੱਚ ਮੌਸਮ ਵਿਭਾਗ ਦਾ ਅਲਰਟ, ਅਗਲੇ ਪੰਜ ਦਿਨਾਂ ਤੱਕ ਜਾਰੀ ਰਹੇਗੀ ਭਿਆਨਕ ਗਰਮੀਏਆਈ ਐਕਸਪ੍ਰੈਸ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ

ਜੰਮੂ ਕਸ਼ਮੀਰ

19 ਮਾਰਚ ਤੋਂ ਖੁੱਲ੍ਹੇਗਾ'ਇੰਦਰਾ ਗਾਂਧੀ ਟਿਊਲਿਪ ਗਾਰਡਨ'

March 13, 2023 11:53 AM

ਸ੍ਰੀਨਗਰ: ਡੱਲ ਝੀਲ ਤੇ ਜ਼ਬਰਵਣ ਪਹਾੜੀਆਂ ਵਿਚਕਾਰ ਸਥਿਤ 'ਇੰਦਰਾ ਗਾਂਧੀ ਟਿਊਲਿਪ ਗਾਰਡਨ' ਵਿੱਚ ਰੰਗ-ਬਿਰੰਗੇ ਫੁੱਲ ਖਿੜ ਚੁੱਕੇ ਹਨ ਅਤੇ ਏਸ਼ੀਆ ਦਾ ਇਹ ਸਭ ਤੋਂ ਵੱਡਾ ਗਾਰਡਨ ਅਗਲੇ ਹਫ਼ਤੇ ਤੋਂ ਸੈਲਾਨੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ। ਟਿਊਲਿਪ ਗਾਰਡਨ ਦੇ ਇੰਚਾਰਜ ਇਨਾਮ-ਉੱਲ-ਰਹਿਮਾਨ ਨੇ ਕਿਹਾ, ''ਟਿਊਲਿਪ ਗਾਰਡਨ ਨੂੰ ਸੈਲਾਨੀਆਂ ਲਈ ਖੋਲ੍ਹਣ ਤੋਂ ਪਹਿਲਾਂ ਅਸੀਂ ਬਾਗ਼ਬਾਨੀ, ਇੰਜਨੀਅਰਿੰਗ, ਉੱਲੀਨਾਸ਼ਕ ਦਵਾਈਆਂ ਤੇ ਪੋਸ਼ਕ ਤੱਤ ਛਿੜਕਾਅ ਵਰਗੀਆਂ ਛੋਟੀਆਂ-ਮੋਟੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਾਂ।'' ਪੂਰੇ ਦੇਸ਼ ਵਿੱਚ ਖਿੱਚ ਦਾ ਕੇਂਦਰ ਬਣ ਚੁੱਕੇ ਇਸ ਗਾਰਡਨ ਨੂੰ 19 ਮਾਰਚ ਤੋਂ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ।

ਇਸ ਨੂੰ ਸਿਰਾਜ ਬਾਗ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਵੱਖ ਵੱਖ ਰੰਗਾਂ ਦੇ 15 ਲੱਖ ਟਿਊਲਿਪ ਤੋਂ ਇਲਾਵਾ ਗੁਲਾਬੀ ਤੁਰਸਾਵਾ, ਡੈਫੋਡਿਲ, ਮਸਕਾਰੀ ਅਤੇ ਸਿਕਲੇਮੈਨਜ਼ ਵਰਗੇ ਬਸੰਤੀ ਫੁੱਲ ਖਿੜੇ ਹੋਣਗੇ

 

Have something to say? Post your comment

Subscribe