Thursday, July 30, 2026
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਅਪ੍ਰੈਲ 2026)ਟਰੰਪ ਦਾ ਵੱਡਾ ਫੈਸਲਾ: ਵਿਦੇਸ਼ੀ ਦਵਾਈਆਂ 'ਤੇ 100% ਟੈਰਿਫ ਦਾ ਐਲਾਨ; ਭਾਰਤ ਸਮੇਤ ਕਈ ਦੇਸ਼ਾਂ ਨੂੰ ਲੱਗੇਗਾ ਝਟਕਾ, ਧਾਤਾਂ ਦੇ ਨਿਯਮਾਂ 'ਚ ਰਾਹਤਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਅਪ੍ਰੈਲ 2026)ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਅਪ੍ਰੈਲ 2026)ਵੱਡੀ ਖ਼ਬਰ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਧਮਾਕਾ; ਇਲਾਕੇ ਵਿੱਚ ਦਹਿਸ਼ਤ, ਸੁਰੱਖਿਆ ਬਲ ਮੌਕੇ 'ਤੇ ਤਾਇਨਾਤ!ਕੇਂਦਰੀ ਕਰਮਚਾਰੀਆਂ 'ਚ ਵਧਿਆ DA ਫ੍ਰੀਜ਼ ਹੋਣ ਦਾ ਡਰ: 8ਵੇਂ ਪੇਅ-ਕਮਿਸ਼ਨ ਅਤੇ ਗਲੋਬਲ ਤਣਾਅ ਕਾਰਨ ਦੇਰੀ; ਜਾਣੋ ਕਦੋਂ ਹੋ ਸਕਦਾ ਹੈ ਵਾਧੇ ਦਾ ਐਲਾਨ!ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਜੁਡੀਸ਼ੀਅਲ ਰਿਮਾਂਡ 'ਤੇ ਭੇਜੇ

ਕਾਰੋਬਾਰ

1100 ਕਰੋੜ 'ਚ ਵਿਕਣ ਵਾਲੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ Mercedes-Benz 300 SLR ਨੇ 84 ਲੋਕਾਂ ਦੀ ਲਈ ਸੀ ਜਾਨ

May 22, 2022 11:05 PM

ਨਵੀਂ ਦਿੱਲੀ : ਮਰਸਡੀਜ਼-ਬੈਂਜ਼ 300 SLR ਦੀ ਰਿਕਾਰਡ ਕੀਮਤ 'ਤੇ ਨਿਲਾਮੀ ਕੀਤੀ ਗਈ ਹੈ। ਇਸ ਨਿਲਾਮੀ ਨੇ ਫੇਰਾਰੀ 250 ਜੀਟੀਓ ਲਈ ਨਿਲਾਮੀ ਦਾ ਰਿਕਾਰਡ ਤੋੜ ਦਿੱਤਾ ਹੈ।

ਜਿਸ ਨੂੰ 70 ਮਿਲੀਅਨ ਡਾਲਰ (542 ਰੁਪਏ) ਵਿੱਚ ਵਿਕਰੀ ਲਈ ਉਪਲਬਧ ਕਰਵਾਇਆ ਗਿਆ ਸੀ। ਬ੍ਰਿਟੇਨ ਦੀ ਵੈੱਬਸਾਈਟ ਹੈਗਰਟੀ ਦੇ ਮੁਤਾਬਕ, ਜਰਮਨ ਕਾਰ ਨਿਰਮਾਤਾ ਕੰਪਨੀ ਮਰਸਡੀਜ਼-ਬੈਂਜ਼ 300 ਐਸਐਲਆਰ ਰੇਸਿੰਗ ਕਾਰ 142 ਮਿਲੀਅਨ ਡਾਲਰ (11, 000 ਕਰੋੜ ਰੁਪਏ) ਵਿੱਚ ਵੇਚੀ ਗਈ ਹੈ।

ਇਹ ਰਿਕਾਰਡ ਹੁਣ ਮਰਸੀਡੀਜ਼-ਬੈਂਜ਼ 300 SLR Uhlenhaut Coupe ਕੋਲ ਹੈ, ਜਿਸ ਨੂੰ $143 ਮਿਲੀਅਨ ਵਿੱਚ ਵੇਚਿਆ ਗਿਆ ਹੈ। ਨਿਲਾਮੀ ਘਰ ਮੁਤਾਬਕ ਇਹ ਨਿਲਾਮੀ 5 ਮਈ ਨੂੰ ਜਰਮਨੀ ਦੇ ਸਟਟਗਾਰਟ ਸਥਿਤ ਮਰਸੀਡੀਜ਼-ਬੈਂਜ਼ ਮਿਊਜ਼ੀਅਮ 'ਚ ਹੋਈ।

ਕੰਪਨੀ ਨੇ 1955 ਵਿੱਚ ਰੇਸ ਛੱਡਣ ਤੋਂ ਬਾਅਦ ਕਾਰ ਦੇ ਇਹਨਾਂ ਦੋ ਹਾਰਡਟੌਪ ਵੇਰੀਐਂਟਸ ਦਾ ਉਤਪਾਦਨ ਕੀਤਾ। ਇਸ 'ਚ 3.0-ਲੀਟਰ ਇੰਜਣ ਹੈ, ਜਿਸ ਦੀ ਪਾਵਰ 302 PS ਹੈ। ਇਸ ਰੇਸਿੰਗ ਕਾਰ ਨੂੰ ਰੇਸਿੰਗ ਟ੍ਰੈਕ 'ਤੇ ਉਤਾਰਿਆ ਗਿਆ ਸੀ, ਅਜਿਹੀ ਹੀ ਇਕ ਰੇਸਿੰਗ 'ਚ 83 ਲੋਕ ਮਾਰੇ ਗਏ ਸਨ।

1954 ਵਿੱਚ ਇਸ ਕਾਰ ਨੇ 12 ਵਿੱਚੋਂ 9 ਰੇਸ ਜਿੱਤ ਕੇ ਜਿੱਤ ਦਰਜ ਕੀਤੀ ਹੈ। 1955 ਲੇ ਮਾਨਸ ਰੇਸ ਦੁਰਘਟਨਾ ਵਿੱਚ, ਕਾਰ ਨੇ ਡਰਾਈਵਰ ਪੀਅਰੇ ਲੇਵੇਗ ਅਤੇ 83 ਦਰਸ਼ਕਾਂ ਦੀ ਮੌਤ ਕਰ ਦਿੱਤੀ ਸੀ।

ਜ਼ਿਕਰਯੋਗ ਹੈ ਕਿ ਇਹ ਵਾਹਨ ਪਿਛਲੇ ਰਿਕਾਰਡ ਨਾਲੋਂ ਲਗਭਗ ਤਿੰਨ ਗੁਣਾ ਵਿਕਿਆ, ਜਿੱਥੇ 2018 ਵਿੱਚ 1962 ਦੀ Ferrari 250 GTO ਨੂੰ 48 ਮਿਲੀਅਨ ਡਾਲਰ ਵਿੱਚ ਨਿਲਾਮ ਕੀਤਾ ਗਿਆ ਸੀ।

ਜੇਕਰ ਰਿਪੋਰਟ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਸ ਦਾ ਮਤਲਬ ਹੋਵੇਗਾ ਕਿ ਇਹ ਦੁਨੀਆ ਦੀ ਪਹਿਲੀ ਸਭ ਤੋਂ ਮਹਿੰਗੀ ਕਾਰ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ Ferrari 250 GTOs ਨੂੰ 70 ਮਿਲੀਅਨ ਡਾਲਰ (542 ਕਰੋੜ ਰੁਪਏ) ਵਿੱਚ ਵੇਚਿਆ ਗਿਆ ਸੀ। ਇਸ ਕੀਮਤ 'ਚ ਕਰੀਬ 20 ਕਾਰਾਂ ਖਰੀਦੀਆਂ ਜਾ ਸਕਦੀਆਂ ਹਨ।

ਮਰਸੀਡੀਜ਼-ਬੈਂਜ਼ 300 SLR ਦੇ ਸਿਰਫ ਦੋ ਮਾਡਲ 1950 ਵਿੱਚ ਬਣਾਏ ਗਏ ਸਨ, ਜਿਸ ਤੋਂ ਬਾਅਦ ਮਰਸਡੀਜ਼ ਨੇ 1955 ਵਿੱਚ ਰੇਸਿੰਗ ਬੰਦ ਕਰ ਦਿੱਤੀ ਸੀ। ਹੈਗਰਟੀ ਦੇ ਅਨੁਸਾਰ, ਜੋ ਮਰਸਡੀਜ਼-ਬੈਂਜ਼ ਦੀ ਤਰਫੋਂ ਇੱਕ ਗੁਪਤ ਨਿਲਾਮੀ ਮੰਨਿਆ ਜਾਂਦਾ ਹੈ. ਇਸ ਨਿਲਾਮੀ ਵਿੱਚ 10 ਵੱਡੀਆਂ ਕੰਪਨੀਆਂ ਨੇ ਹਿੱਸਾ ਲਿਆ। ਜਰਮਨੀ ਦੀ ਕਾਰ ਨਿਰਮਾਤਾ ਕੰਪਨੀ ਨੇ ਨਿਲਾਮੀ ਪ੍ਰਕਿਰਿਆ 'ਚ ਸਖਤ ਨਿਯਮ ਲਗਾਏ ਸਨ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ

EPFO ਪੈਨਸ਼ਨ ਅਤੇ PF ਕਲੇਮ ਰੱਦ ਹੋਣ ਤੋਂ ਕਿਵੇਂ ਬਚੀਏ? ਅਪਲਾਈ ਕਰਨ ਤੋਂ ਪਹਿਲਾਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖੋ ਖ਼ਾਸ ਧਿਆਨ

ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਵੱਡਾ ਉਛਾਲ

ਸਰਕਾਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ: 58% ਡੀਏ (DA) ਦਾ ਐਲਾਨ, ਜਾਣੋ ਕਦੋਂ ਮਿਲੇਗਾ ਲਾਭ

चमकेगा ‘रेवा’ का सितारा: 24 फरवरी से खुलेगा ₹3,800 मिलियन का आईपीओ

ਸੋਨਾ-ਚਾਂਦੀ ਲਾਈਵ ਅਪਡੇਟ: ਬਾਜ਼ਾਰ ਖੁੱਲ੍ਹਦੇ ਹੀ ਆਈ ਤੇਜ਼ੀ, ਜਾਣੋ ਅੱਜ ਦੇ ਤਾਜ਼ਾ ਭਾਅ

ਆਧਾਰ ਦੀ ਨਵੀਂ ਸਹੂਲਤ: ਹੁਣ ਨੰਬਰ ਟਾਈਪ ਕਰਨ ਦੀ ਲੋੜ ਨਹੀਂ, QR ਕੋਡ ਰਾਹੀਂ ਸਾਂਝੀ ਕਰੋ ਆਪਣੀ ਜਾਣਕਾਰੀ

ਸੋਨੇ ਅਤੇ ਚਾਂਦੀ ਦੇ ਭਾਅ (19 ਜਨਵਰੀ 2026)

ਸੋਨੇ ਦੀ ਕੀਮਤ ਅੱਜ (14 ਜਨਵਰੀ 2026): ਮਕਰ ਸੰਕ੍ਰਾਂਤੀ 'ਤੇ ਸੋਨੇ ਨੇ ਰਚਿਆ ਨਵਾਂ ਇਤਿਹਾਸ, ਕੀਮਤਾਂ ਰਿਕਾਰਡ ਪੱਧਰ 'ਤੇ!

 
 
 
 
Subscribe