Sunday, August 03, 2025
 

ਮਨੋਰੰਜਨ

ਸਿਮਰਨ ਕੌਰ ਧਾਂਦਲੀ ਦਾ ਗੀਤ ਲਹੂ ਦੀ ਅਵਾਜ਼ ਪਾ ਰਿਹੈ ਧਮਾਲ

September 14, 2021 09:47 AM

ਚੰਡੀਗੜ੍ਹ : ਸਿਮਰਨ ਕੌਰ ਧਾਂਦਲੀ ਦਾ ਨਵਾਂ ਗੀਤ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਵਿਚ ਇਸ ਗਾਇਕਾ ਨੇ ਸੱਚ ਉਪਰੋਂ ਪਰੜਦਾ ਚੁਕਣ ਦਾ ਹੰਭਲਾ ਮਾਰਿਆ ਹੈ। ਸਿਮਰਨ ਨੇ ਕੁੱਝ ਹੀ ਸਮੇਂ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ। ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿੱਚ ਵੀ ਉਸਨੇ ਬਹੁਤ ਜਲਦੀ ਰਾਜ ਕਰ ਲਿਆ ਹੈ। ਸਿਮਰਨ ਦਾ ਨਵਾਂ ਗੀਤ ‘ਲਹੂ ਦੀ ਅਵਾਜ਼’ ਰਿਲੀਜ਼ ਹੋ ਚੁਕਿਆ ਹੈ। ਜਿਸ ਨੂੰ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਸਿਮਰਨ ਕੌਰ ਧਾਂਦਲੀ ਵਲੋਂ ਹੀ ਲਿਖਿਆ ਗਿਆ ਹੈ ਤੇ ਗਾਇਆ ਗਿਆ ਹੈ। ਜੇਕਰ ਇਸ ਗੀਤ ਦੀ ਗੱਲ ਕਰੀਏ ਤਾਂ ਇਹ ਗੀਤ ਹੋਰਨਾਂ ਗੀਤਾਂ ਤੋਂ ਕੁੱਝ ਵੱਖਰਾ ਹੈ। ਇਸ ਵਿੱਚ ਮੌਜੂਦਾ ਸਮੇਂ ਦੇ ਹਲਾਤਾਂ ਨੂੰ ਬਿਆਨ ਕਰਦੇ ਹੋਏ ਤੇ ਵੱਧ ਰਹੀ ਲੱਚਰਤਾ ਅਤੇ ਨੰਗੇਜ਼ਪੁਣੇ ਬਾਰੇ ਗੱਲ ਕੀਤੀ ਗਈ ਹੈ।

 ਪੂਰਾ ਗੀਤ ਸੁਣਨ ਲਈ ਇਥੇ ਕਲਿਕ ਕਰੋ

 
 
 
View this post on Instagram

A post shared by Simiran Kaur Dhadli (@simirankaur_dhadli)

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

सिद्धांत-तृप्ति स्टारर 'धड़क 2' और 'सन ऑफ सरदार 2' में 1 अगस्त को बॉक्स ऑफिस क्लैश

जियोहॉटस्टार के अनोखे शो 'द सोसाइटी' में में होगा मेरा नया अवतार-खुशी मुखर्जी

क्या रंग लाएगी निर्माता शेख फाज़िल और साउथ एक्ट्रेस रेजिना कैसंड्रा की केमिस्ट्री!

18 जुलाई को रिलीज़ के लिए तैयार है फिल्म "आराध्य"

7 लाख के रेड ब्लेजर अवतार में इंटरनेट पर तहलका मचाती उर्वशी रौतेला

राणा नायडू सीज़न 2 में दमदार प्रदर्शन करने के लिए तैयार हैं तनुज विरवानी

फ्लिपकार्ट के ग्लैम अप फेस्ट 2025 में तमन्ना भाटिया, तारा सुतारिया और वामिका गब्बी का जलवा

आमिर खान की ‘सितारे ज़मीन पर’ देख सुधा मूर्ति हुईं भावुक

25 सितम्बर को सिनेमाघरों में धूम मचाएगी पवन कल्याण स्टारर ‘’ओजी"

ज्योतिका तांगरी और प्रिंस नरूला ने "हार्ट वाली बाजी" में दिलों की धड़कनें बढ़ाई

 
 
 
 
Subscribe