Friday, May 02, 2025
 

ਕਾਰੋਬਾਰ

ਮਾਰੂਤੀ-ਸਜ਼ੂਕੀ ਨੇ ਵਧਾਏ CNG ਕਾਰਾਂ ਦੇ ਭਾਅ

July 12, 2021 08:59 PM

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ-ਸਜ਼ੂਕੀ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਸਿਵਫਟ ਤੇ ਹੋਰ ਮਾਡਲਾਂ ਦੇ ਸੀਐੱਨਜੀ ਦੀਆਂ ਕੀਮਤਾਂ ’ਚ 15, 000 ਰੁਪਏ ਤਕ ਵਧਾ ਕੀਤੀ ਹੈ। ਮਾਰੂਤੀ-ਸਜ਼ੂਕੀ ਇੰਡੀਆ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕੱਚੇ ਮਾਲ ਦੀ ਲਾਗਤ ਵਧਾਉਣ ਦੇ ਚੱਲਦੇ ਸਿਵਫਟ ਤੇ ਹੋਰ ਸਾਰੀਆਂ ਸੀਐਨਜੀ ਸੰਸਕਰਣ ਦੀਆਂ ਕੀਮਤਾਂ ’ਚ ਵਧਾ ਕੀਤਾ ਗਿਆ ਹੈ। ਕੰਪਨੀ ਨੇ ਦੱਸਿਆ ਕਿ ਉਪਰੋਕਤ ਮਾਡਲਾਂ ਦੀ ਦਿੱਲੀ ’ਚ ਸ਼ੋਅ ਰੂਪ ਕੀਮਤ ’ਚ 15, 000 ਰੁਪਏ ਤਕ ਦਾ ਵਾਧਾ ਹੋਇਆ ਹੈ। ਨਵੀਆਂ ਕੀਮਤਾਂ ਅੱਜ ਭਾਵ 12 ਜੁਲਾਈ 2021 ਤੋਂ ਸ਼ੁਰੂ ਹੋਣਗੀਆਂ। ਕੀਮਤਾਂ ’ਚ ਵਾਧੇ ਤੋਂ ਪਹਿਲਾਂ ਸਿਵਫਟ 5.73 ਲੱਖ ਤੋਂ 8.27 ਲੱਖ ਰੁਪਏ ’ਚ ਉਪਲੱਬਧ ਸੀ। ਇਹ ਦਿੱਲੀ ’ਚ ਸ਼ੋਅ ਰੂਮ ਦੀ ਕੀਮਤ ਹੈ।  ਮਾਰੂਤੀ ਸਜੂਕੀ ਐਲਟੋ, ਸਲੈਰੀਉ, ਐਸ-ਪਰੀਸੋ, ਵੈਗਨ-ਆਰ, ਈਓਨ ਤੇ ਅਰਟਿਗਾ ਸਮੇਤ ਆਪਣੇ ਕਈ ਮਾਡਲਾਂ ’ਚ ਸੀਐੱਨਜੀ ਸੰਸਕਰਣ ਵੇਚਦੀ ਹੈ, ਜਿਨ੍ਹਾਂ ਦੀ ਕੀਮਤ 4.43 ਲੱਖ ਰੁਪਏ ਤੋਂ ਲੈ ਕੇ 9.36 ਲੱਖ ਰੁਪਏ ਤਕ ਹੈ। ਕੰਪਨੀ ਨੇ ਇਸ ਸਾਲ ਅਪ੍ਰੈਲ ’ਚ ਸਵਿਫਟ ਨੂੰ ਛੱਡ ਕੇ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ’ਚ 22, 500 ਰੁਪਏ ਤਕ ਵਾਧਾ ਕੀਤੀ ਸੀ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਅੱਜ ਦੀ ਸੋਨੇ ਦੀ ਕੀਮਤ: 10 ਵੱਡੇ ਸ਼ਹਿਰਾਂ ਵਿੱਚ ਹੋਈ ਕਮੀ, ਨਿਵੇਸ਼ ਦਾ ਸਹੀ ਮੌਕਾ

महाराष्ट्र के राज्यपाल ने मुंबई में आदित्य ज्योत आई हॉस्पिटल ए यूनिट ऑफ डॉ. अग्रवाल्स आई हॉस्पिटल का उद्घाटन किया

मानुषी छिल्लर ने सेनको गोल्ड एंड डायमंड्स का मुंबई में पहला मेट्रो स्टेशन स्टोर लॉन्च किया

ਦਿੱਲੀ ਸਮੇਤ 9 ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਸਸਤਾ

एथर एनर्जी लिमिटेड की आरंभिक सार्वजनिक पेशकश 28 अप्रैल को खुलेगी

डिज़ाइनकैफ़े ने मुंबई में अपना तीसरा एक्सपीरियंस सेंटर शुरू किया

देविदास श्रावण नाईकरे ने दिया सफलता का मूलमंत्र

ਸੋਨੇ ਦੀ ਕੀਮਤ ਵਿਚ ਅਚਾਨਕ ਵਾਧਾ

ਆਮ ਆਦਮੀ ਨੂੰ ਵੱਡਾ ਝਟਕਾ, ਮਹਿੰਗਾ ਹੋਇਆ ਸਿਲੰਡਰ

ਘਰੇਲੂ ਰਸੋਈ ਗੈਸ ਦੀ ਕੀਮਤ ਹੋਈ ਮਹਿੰਗੀ

 
 
 
 
Subscribe